Sikh Kaun Han ?

Sikh Kaun Han ?

Rs.150.00
Product Code: SB177
Availability: In Stock
Viewed 1855 times

Product Description

No of Pages 166. ਸਿੱਖ ਕੌਣ ਹਨ ? Writen By: Harjinder Singh Dilgeer (Dr.) ਇਸ ਪੁਸਤਕ ਵਿਚ ਸਿੱਖ ਪੰਥ ਬਾਰੇ ਵੱਧ ਤੋਂ ਵੱਧ ਮੁਖ਼ਤਸਰ (ਸੰਖੇਪ) ਵਾਕਫੀ ਪੇਸ਼ ਕੀਤੀ ਹੈ । ਇਸ ਵਿਚ ਸਿੱਖ ਧਰਮ ਬਾਰੇ, ਸਿੱਖਾਂ ਦੇ ਸ਼ਹਿਰ (ਜੋ ਕਿ ਗੁਰੂ ਸਾਹਿਬਾਨ ਦੁਆਰਾ ਲੱਭੇ ਗਏ ਹਨ), ਸਿੱਖ ਪੰਥ ਬਾਰੇ ਪੁਸਤਕਾਂ, ਦਸਤਾਰ, ਕਿਰਪਾਨ, ਅਕਾਲ ਤਖ਼ਤ ਸਾਹਿਬ, ਅਰਦਾਸ, ਸਿੱਖਾਂ ਦੇ ਕਾਰ ਵਿਹਾਰ ਅਤੇ ਸਿੱਖ ਧਰਮ ਦੇ ਨਾਲ ਸੰਬੰਧਿਤ ਹਸਤੀਆਂ ਬਾਰੇ ਸੰਖੇਪ ਇਤਿਹਾਸ ਦਰਸਾਇਆ ਗਿਆ ਹੈ । ਇਹ ਸੰਖੇਪ ਪਰ ਅਣਮੋਲ ਹੈ ।

Write a review

Note: HTML is not translated!
    Bad           Good
Captcha
Track Order